Passer au contenu
2013 ਬਿਊਕ ਐਨਕਲੇਵ
À partir de 
41 525 $
PDSFΩ
12.7L / 100 km city, 7.3L / 100 km hwy
ਦੇਖਣ ਪੱਖੋਂ, Enclave, ਸਰਲਤਾ ਨਾਲ ਸਹੀ ਲਾਈਨ ‘ਤੇ ਹੈ ਜਿਸਦੀਆਂ ਸ਼ਾਨਦਾਰ, ਤਰਾਸ਼ੀਆਂ ਲਾਈਨਾਂ ਹਨ, ਇੱਕ ਕਾਫੀ ਵਿਸ਼ਵਾਸ਼ ਭਰੀ ਅਦਾ ਹੈ ਅਤੇ ਨਿਵੇਕਲੀਆਂ ਛੋਹਾਂ ਪ੍ਰਾਪਤ ਵਿਸਥਾਰ ਹਨ ਚਾਹੇ ਤੁਸੀਂ ਜਿੱਥੇ ਮਰਜ਼ੀ ਝਾਤ ਪਾਵੋਂ।

ਕਾਰਗੁਜ਼ਾਰੀ ਤੇ ਫ਼ਿਊਲ ਕੁਸ਼ਲਤਾ

3.6L V6 ਇੰਜਣ ਦੀ 288 ਹਾਰਸਪਾਵਰ ਦੇ ਨਾਲ Enclave ਸਹਿਜਸੁਭਾਅ ਕਾਰਗੁਜ਼ਾਰੀ ਦੀ ਮਿਸਾਲ ਦਿੰਦੀ ਹੈ. ਪਰ ਇਹ ਸਿਰਫ਼ ਅੱਧੀ ਹੀ ਤਸਵੀਰ ਹੈ- ਫ਼ਿਊਲ ਕੁਸ਼ਲਤਾ ਵੀ ਇੱਕ ਬਹੁਤ ਜ਼ਰੂਰੀ ਪ੍ਰਾਥਮਿਕਤਾ ਹੈ. ਅਤੇ ਅਪਡੇਟ ਕੀਤੇ 6 ਸਪੀਡ ਆਟੋਮੈਟਿਕ ਟ੍ਰਾੰਸਮਿਸ਼ਨ ਸਮੇਤ ਡਾਈਰੈਕਟ ਇੰਜੈਕਸ਼ਨ ਅਤੇ ਵੇਰਿਏਬਲ ਵਾਲਵ ਟਾਇਮਿੰਗ (VVT) ਵਰਗੇ ਇੰਜਣ ਸੰਚਾਲਨ ਫ਼ੀਚਰਾਂ ਨਾਲ Enclave ਦੀ ਹਾਈਵੇਅ ਫ਼ਿਊਲ ਖਪਤ ਰੇਟਿੰਗ ਸਿਰਫ਼ 8.4 ਲੀ/100 ਕਿਮੀ ਹੈ. ਉਪਲਬਧ ਓਨ-ਡਿਮਾੰਡ ਆਲ-ਵੀਲ ਡ੍ਰਾਇਵ (AWD) ਸਿਸਟਮ ਨਾ ਸਿਰਫ਼ ਸਾਰੇ ਮੌਸਮਾਂ ਲਈ ਟ੍ਰੈਕਸ਼ਨ ਨੂੰ ਵਧਾਉਂਦਾ ਹੈ ਪਰ ਸਾਰੇ 4 ਵੀਲਜ਼ ਨੂੰ ਟੌਰਕ ਦੇ ਕੇ ਕਾਰਗੁਜ਼ਾਰੀ ਨੂੰ ਵੀ ਵਧਾਉਂਦਾ ਹੈ.