2013 ਦੀ ਸ਼ੈਵਰਲੇ ਇਕਵਿਨੌਕਸ
From 
$26,935
MSRPΩ
9.2L / 100 km city, 6.1L / 100 km hwy

ਤੁਹਾਡੀ ਕੀ ਲੋੜ ਹੈ - ਤੇ ਨਾਲ ਹੀ ਤੁਸੀਂ ਕੀ ਚਾਹੁੰਦੇ ਹੋ

ਇੱਕ ਗੱਡੀ ਜੋ ਤੁਹਾਡੇ ਜੀਵਨ ਵਿਚ ਕੇਂਦਰੀ ਭੂਮਿਕਾ ਨਿਭਾਏ, ਵਾਸਤੇ ਤੁਹਾਡੀਆਂ ਕਈ ਵਿਹਾਰਿਕ ਲੋੜਾਂ ਹਨ. ਇਸ ਕੌਮਪੈਕਟ ਕ੍ਰੌਸਓਵਰ ਨੇ ਤੁਹਾਡੀ ਲੋੜਾਂ ਮੁਤਾਬਿਕ ਕੰਮ ਕਰਨ ਦੀ ਸਮਰੱਥਾ ਦੇ ਕਾਰਨ ਇਸ ਦੇਸ਼ ਵਿਚ ਪ੍ਰਸਿਧੀ ਕਮਾਈ ਹੈ. ਇਸਦਾ ਕੇਬਿਨ ਬਹੁਤ ਖੁੱਲ੍ਹਾ-ਡੁੱਲ੍ਹਾ ਹੈ - 1,809 L (63.9 cu. Ft.) ਤਕ ਕਾਰਗੋ ਜਗਹ ਹੈ. ਫ਼ਿਊਲ ਕੁਸ਼ਲਤਾ ਬਹੁਤ ਹੀ ਵਧੀਆ ਹੈ, ਹਾਈਵੇਅ ਤੇ ਸਿਰਫ 6.1 L/100 km.1 ਤੇ ਇਸ ਨਾਲ ਮਿਲਦੀ ਭਰਪੂਰ ਸੁਰੱਖਿਆ ਲਈ ਇਨਸ਼ੋਰੈਂਸ ਇੰਸਟੀਚੂਟ ਫ਼ੋਰ ਹਾਈਵੇਅ ਸੇਫਟੀ ਵੱਲੋਂ 2012 ਟਾਪ ਸੇਫਟੀ ਪਿਕ ਸਕੋਰ ਦਿੱਤਾ ਗਿਆ ਹੈ.2 ਇਹਨਾਂ ਫੰਕਸ਼ਨਾਂ ਦੇ ਫਾਇਦਿਆਂ ਤੋਂ ਇਲਾਵਾ Equinox ਦਾ ਭਾਵ ਇਸਦੀ ਬੋਲਡ ਸਟਾਈਲਿੰਗ ਅਤੇ ਸਜੀਵ ਕਾਰਗੁਜ਼ਾਰੀ ਨਾਲ ਦਿਖਦੀ ਹੈ. ਤੇ ਉਪਲਬਧ Chevrolet MyLink3 ਇੰਟਰਐਕਟਿਵ ਇੰਫੋਟੇਨਮੈਂਟ ਸਿਸਟਮ ਤੁਹਾਡੇ ਅਨੁਕੂਲ ਸਮਾਰਟਫੋਨ ਨਾਲ ਜੋੜਦਾ ਹੈ ਤੇ ਗਾਣੇ ਤੇ ਹੋਰ ਜਾਣਕਾਰੀ ਸਟ੍ਰੀਮ ਕਰਦਾ ਹੈ. ਇੱਕ ਹੋਰ ਤਰੀਕਾ ਜਿਸ ਨਾਲ Equinox ਉਪਯੋਗ ਨੂੰ ਮਨੋਰੰਜਨ ਨਾਲ ਜੋੜਦੀ ਹੈ. ਸਭ ਤੋਂ ਉੱਪਰ, Equinox ਨੇ ਲਗਾਤਾਰ 3 ਸਾਲ ਕੰਜ਼ਯੂਮਰ ਡਾਈਜੇਸਟ ਬੇਸਟ ਬਾਈ ਦਾ ਇਨਾਮ ਮਿਲਿਆ ਹੈ. ਕਿਉਂਕਿ ਤੁਸੀਂ ਉਸਦੇ ਹੱਕਦਾਰ ਹੋ ਜੋ ਤੁਹਾਨੂੰ ਚਾਹੀਦਾ ਹੈ- ਨਾ ਕਿ ਸਿਰਫ ਉਹ ਜਿਸਦੀ ਤੁਹਾਨੂੰ ਆਪਣੀ ਅਗਲੀ ਗੱਡੀ ਤੋਂ ਲੋੜ ਹੈ.
ਦੇਖੋ 2013 Chevrolet Equinox ਤੁਹਾਨੂੰ ਜੋ ਚਾਹੀਦਾ ਹੈ ਤੇ ਜਿਸਦੀ ਤੁਹਾਨੂੰ ਲੋੜ ਹੈ ਉਹ ਕਿਵੇਂ ਦਿੰਦੀ ਹੈ.