ਬਹੁ ਪੱਖੀ ਪ੍ਰਤਿਭਾ ਵਾਲੀ ਸੇਡਾਨ
2013 ਦੀ Buick Regal ਸਪੋਰਟ ਸੇਡਾਨ ਦੇ ਵਿਚਾਰ ਨੂੰ ਫਿਰ ਤੋਂ ਪਰਿਭਾਸ਼ਿਤ ਕਰਦੀ ਹੈ. ਇਹ ਕਾਰਗੁਜ਼ਾਰੀ, ਡਿਜ਼ਾਇਨ ਅਤੇ ਪਰਮਾਣਿਕ ਯੂਰੋਪਿਅਨ ਸਪੋਰਟ ਸੇਡਾਨ ਡਿ ਇੰਜੀਨਿਅਰਿੰਗ ਨੂੰ ਠਾਠ ਦੇ ਸ਼ਖਸੀ ਤਰੀਕੇ ਨਾਲ ਜੋੜਦੀ ਹੈ. ਡ੍ਰਾਇਵਿੰਗ ਅਨੁਭਵ ਜੋ ਤੁਹਾਡੀਆਂ ਇੰਦਰੀਆਂ ਨੂੰ ਜ਼ਰੁਰ ਦਿਲਕਸ਼ ਲੱਗੇਗੀ.
270 hp Regal GS ਦੀ ਦਲੇਰ ਕਾਰਗੁਜ਼ਾਰੀ ਤੋਂ ਲੈ ਕੇ Regal ਦੇ ਮਾਣਕ eAssistTMਲਾਇਟ ਇਲੈਕਟ੍ਰੀਫਿਕੇਸ਼ਨ ਤਕਨੀਕ ਦੀ ਫ਼ਿਊਲ ਕੁਸ਼ਲਤਾ ਤਕ, ਇਹ ਕਾਰ ਆਪਣੇ ਡ੍ਰਾਇਵਰਾਂ ਤੇ ਚੰਗਾ ਪ੍ਰਭਾਵ ਪਾਉਣ ਲਈ ਬਣੀ ਹੈ. ਇਸਦੀਆਂ ਪ੍ਰੀਮੀਅਮ ਸਹੂਲਤਾਂ, ਸੋਫਿਸਟੀਕੇਟਿਡ ਇੰਟਰਐਕਟਿਵ ਮਨੋਰੰਜਨ ਤਕਨੀਕਾਂ ਅਤੇ ਬੇਮਿਸਾਲ ਕਾਰੀਗਰੀ ਤੁਹਾਡੇ ਅਨੁਭਵ ਨੂੰ ਵਧੀਆ ਕਰਦੀਆਂ ਹਨ. ਕੈਨੇਡਾ ਵਿਚ ਬਣੀ 2013 Buick Regal.
Ω MSRP - Manufacturer's Suggested Retail Price. Dealers are free to set individual prices. See additional information on vehicle pricing.
‡ Fuel consumption ratings based on GM testing of the 2013 Regal in accordance with approved Transport Canada test methods. Your actual fuel consumption may vary.
‡ Fuel consumption ratings based on GM testing of the 2013 Regal in accordance with approved Transport Canada test methods. Your actual fuel consumption may vary.